tag:blogger.com,1999:blog-362277421346119452024-02-20T13:58:10.272-08:00PoetryPunjabi, Hindi, Urdu, EnglishCharanjeethttp://www.blogger.com/profile/05456504353034225357noreply@blogger.comBlogger81125tag:blogger.com,1999:blog-36227742134611945.post-55058333241015773822013-03-19T10:07:00.000-07:002013-03-19T10:07:36.497-07:00ਦਿਲ ਦਾ ਦੀਵਾ ਜਗਾਈ ਰਖਣਾ ਸੀ
ਮੇਰਾ ਦਿਲ ਰੌਸ਼ਨੀ ਤੋਂ ਸਖਣਾ ਸੀ
ਮੁਰਦਘਾਟਾਂ ਦੀ ਇਸ ਨੂੰ ਰਖਣਾ ਸੀ
ਲੇਖ ਦੇ ਨ੍ਹੇਰਿਆਂ ਚ ਸਾਥੀ ਕੋਈ
ਦਿਲ ਦਾ ਦੀਵਾ ਜਗਾਈ ਰਖਣਾ ਸੀ
ਮੈਂ ਨਹੀਂ ਜਾਣਦਾ ਸਜ਼ਾ ਕਾਹਦੀ
ਉਸ ਦਾ ਦਿੱਤਾ ਸੀ ਦੁਖ, ਮੈਂ ਕਟਣਾ ਸੀ
ਸਾਰੇ ਆਏ ਸੀ ਹਾਲ ਪੁਛਣੇ ਮੇਰਾ
ਜੇ ਨਹੀਂ ਸੀ ਤਾਂ ਉਹ ਹੀ ਇਕ ਨਾ ਸੀ
ਨਾ ਅਲੋਕਾਰ ਮੇਰਾ ਅਫਸਾਨਾ
ਇਕ ਵਫਾਦਾਰੀ, ਦਿਲ ਨੇ ਫੱਟਣਾ ਸੀ
ਤੂੰ ਵੀ ਤਾਂ ਹੋ ਗਿਆ ਸੀ ਹੋਰ ਦਾ ਹੋਰ
ਮੈਂ ਵੀ ਦੁੱਖਾਂ ਦੇ ਨਾਲ ਵਟਣਾ ਸੀ
ਜੇ ਤੂੰ ਦਿਲ ਦਾ ਭਲਾ ਹੀ ਚਾਹੁੰਦਾ ਸੀ
Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-66489624494475091272013-02-04T21:09:00.000-08:002013-02-04T21:09:38.490-08:00ਕੁੱਝ ਨਹੀਂ ਪੀੜ ਤੋਂ ਸਿਵਾ ਮੈਨੂੰ
ਕੁੱਝ ਨਹੀਂ ਪੀੜ ਤੋਂ ਸਿਵਾ ਮੈਨੂੰਦਿਲ ਵੀ ਮੇਰਾ ਤਾਂ ਹੈ ਸਜ਼ਾ ਮੈਨੂੰਹੁਣ ਕੋਈ ਜ਼ਿੰਦਗੀ ਨੂੰ ਬਾਕੀ ਨਹੀਂਕਦ ਦੀ ਫ਼ਾਰਿਗ ਹੋਈ ਬਿਤਾ ਮੈਨੂੰਕਿਹੜੀ ਸਰਦਲ ਤੇ ਸਿਰ ਝੁਕਾਇਆ ਨਹੀਂਕੋਈ ਲੱਗੀ ਨਾ ਪਰ ਦੁਆ ਮੈਨੂੰਇਕ ਅਥਾਹ ਪੀੜ ਹੈ,ਰੁਸਵਾਈ ਹੈਝੰਗ-ਸਿਆਲਾਂ ਨਾ ਹੀ ਝਨਾ ਮੈਨੂੰਮੈਨੂੰ ਹਰ ਓਹੀ ਕਿਉਂ ਨਹੀਂ ਭੁੱਲਦਾਟੁਰ ਗਿਆ ਇੰਝ ਹੀ ਜੋ ਭੁਲਾ ਮੈਨੂੰਰੰਗ ਚੜਾਇਆ ਬਹਾਰ ਤਕ ਨੇ ਨਹੀਂਲੰਘ ਗਈ ਸਰਸਰੀ ਵਰਾ ਮੈਨੂੰਔਧ ਮੇਰੀ, ਮੇਰੀ ਜਵਾਨੀ ਸਣੇਚਲ ਬਣੀ ਹੁਸਨ ਦੇ ਚੜ੍ਹਾ ਮੈਨੂੰਹਾਂ ਤੂੰ ਸੁਹਣਾ ਹੈਂ, ਹੁਸਨ ਕਾਮਿਲCharanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-91565152777960345432013-01-26T14:18:00.000-08:002013-01-26T14:18:24.468-08:00ਮੈਂ ਇਕ ਸਫ਼ਰ ਤੈਥੋਂ ਸ਼ੂਰੂ ਹੋ ਕੇ ਤੇਰੇ ਹੀ ਤੀਕ ਹਾਂ
ਹਾਂ ਬੂੰਦ ਕਿ ਸਾਗਰ ਕੋਈ ਜਾਂ ਪਾਣੀਆਂ ਤੇ ਲੀਕ ਹਾਂਮੈਂ ਇਕ ਸਫ਼ਰ ਤੈਥੋਂ ਸ਼ੂਰੂ ਹੋ ਕੇ ਤੇਰੇ ਹੀ ਤੀਕ ਹਾਂਜਦ ਮੈਂ ਨਹੀਂ ਬਸ ਤੂੰ ਹੀ ਤੂੰ , ਨਜ਼ਰਾਂ ਚ ਰਖ ਲੈ , ਡੇਗ ਦੇਤੇਰੀ ਰਜ਼ਾ ਹੈ ਦੋਸਤਾ ਜਿੱਦਾਂ ਵੀ ਰੱਖੇਂ ਠੀਕ ਹਾਂਸੂਰਜ ਤੇ ਨਾ ਹੀ ਚੰਦਰਮਾ ਦੇ ਮੱਥੇ ਭਖਦਾ ਤੇਜ਼ ਮੈਂਚੁਪ ਤਾਰਿਆਂ ਦੀਆਂ ਲਰਜ਼ੀਆਂ ਅੱਖਾਂ ਤੇ ਅਟਕੀ ਚੀਕ ਹਾਂਵਕਤਾਂ ਦੇ ਪੈੜੀ ਉਠ ਰਹੀ ਇਕ ਕਣ ਹਾਂ ਉਡਦੀ ਧੂੜ ਦਾਲਕਮਾਂ ਅਜਲ ਦੇ ਖੇਡ ਦਾ ਮੈਂ ਕਾਲ ਦੀ ਇਕ ਡੀਕ ਹਾਂਅਜ਼ਲਾਂ ਤੋਂ ਬਿਹਬਲ ਤਾਰਿਆਂ ਦੇ ਦੀਦਿਆਂ ਦੀ ਰਾਹ Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-27596523095407550032013-01-23T17:31:00.000-08:002013-01-23T17:32:08.466-08:00ਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇ
ਪਲਕ ਤੇ ਦੋਸਤਾ ਹੰਝੂ ਤੇ ਬੁੱਲੀਂ ਵੈਣ ਆ ਜਾਵੇਅਜੇਹਾ ਕਰ ਕੋਈ ਹੀਲਾ ਕਿ ਮੈਨੂੰ ਚੈਨ ਆ ਜਾਵੇਮੇਰੀ ਤੂੰ ਜਾਨ ਦੇ ਹੁੰਦੇ, ਤੂੰ ਮੇਰੀ ਜਾਨ ਆ ਮਿਲ ਜਾਭਰੋਸਾ ਮੌਤ ਦਾ ਕੀ ਹੈ ਕਦੋਂ ਵੀ ਲੈਣ ਆ ਜਾਵੇਸ਼ਰਾਬਾਂ ਦਾ ਹੀ ਪੀ ਲੈਣਾ ਨਹੀ ਸੌਦਾ ਖੁਮਾਰੀ ਦਾਤੂੰ ਜੇਕਰ ਸਾਹਮਣੇ ਹੋਵੇਂ ਵਜਦ ਵਿਚ ਨੈਣ ਆ ਜਾਵੇਸਦਾ ਤੋਂ ਤੈਨੂੰ ਅਰਪਣ ਹੈ ,ਤੇਰਾ ਹੀ ਆਣ ਕੇ ਲੈ ਜਾਮਤਾ ਦਿਲ ਖਾਣ ਨੂੰ ਮੇਰੇ ਹਿਜਰ ਦੀ ਡੈਣ ਆ ਜਾਵੇਹਵਾ ਬਣ ਰੋਕ ਜਾ ਆ ਕੇ ਝੜੀ ਨੈਣਾਂ ਦੀ ਲੱਗੀ ਨੂੰਸਲ੍ਹਾਬੀ ਕੰਧ ਨੂੰ ਜਿੰਦ ਦੀ ਨਾ ਪਹਿਲਾਂ ਢੈਣ ਆ Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-7735873412832240012013-01-16T14:06:00.000-08:002013-01-16T14:06:27.783-08:00ਤੇਰੀ ਯਾਦ ਦੀਆਂ ਖੁਸ਼ਬੋਆਂ
ਤੇਰੀ ਯਾਦ ਦੀਆਂ ਖੁਸ਼ਬੋਆਂਚਾਨਣ ਚਾਨਣ ਲੋਆਂ ਲੋਆਂਫੁੱਲ ਖਿੜੇ ਬਾਗ ਬਗੀਚੇ ਮੌਲ਼ੇਤੇਰੇ ਆਣ ਦੀਆਂ ਕੰਨਸੋਆਂਤੇਰੇ ਗਲ਼ ਮਾਲਾ ਹੋ ਜਾਵੇਗੀਤੀਂ ਕਿਹੜੇ ਸ਼ਬਦ ਪਿਰੋਆਂਹੁਸਨ ਤੇਰੇ ਦੁਨੀਆ ਰੁਸ਼ਨਾਈਮੈਂ ਦਿਲ -ਦੁਖ-ਹਨੇਰਾ ਢੋਆਂਅੱਖ ਮੇਰੀ ਨੂੰ ਹੰਝੂ ਮੁੱਕੇਬੱਦਲ ਅੱਖੀਂ ਬਹਿ ਕੇ ਰੋਆਂਵੇਖ ਤੇਰੇ ਰੰਗ-ਰੂਪ ਦਾ ਜਲਵਾਫੁੱਲੀਆਂ ਨਕਲੀਂ ਖੇਤ ਸਰੋਆਂਜਾਣਦਿਆਂ ਤਾਬੀਰ ਨਾ-ਮੁਮਕਿਨਪਰ ਤੇਰੇ ਹੀ ਖ਼ਾਬ ਸੰਜੋਆਂਤੂੰ ਤੇ ਹੈਂ ਮੇਰਾ ਦਿਲ ਰਾਜ਼ੀਮੇਰਾ ਕੀ ਹੋਆਂ ਨਾ ਹੋਆਂتیری یاد دِیاں کھُشبوآںچانن چانن لوآں Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-28679896888905475392013-01-03T13:32:00.000-08:002013-01-16T13:59:10.102-08:00
ਆਹਾਂ ਦੇ ਸੀਤ ਵਲਵਲੇ, ਸੱਧਰਾਂ ਮਸੋਸੀਆਂ
ਔਰਤ ਨੂੰ ਅੱਜ ਵੀ ਪੇਸ਼ ਨੇ ਖਾਨਾਬਦੋਸ਼ੀਆਂ
ਕੰਡੇ ਨੇ ਦਿਲ ਦੀ ਪੈੜ ਨੂੰ ਸੁਫਨੇ ਦੇ ਰਾਸਤੇ
ਹਿਜਰਾਂ ਦੀਆਂ ਸਭ ਮੰਜ਼ਿਲਾਂ ਤਾਂਘਾਂ ਪਲੋਸੀਆਂ
ਕੁਖ ਵੀ ਜਵਾਬਦੇਹ ਨਹੀਂ ਕਬਰਾਂ 'ਚ ਵਟਦਿਆਂ
ਅੱਜ ਖੂਨ ਵੀ ਮੁਆਫ ਨੇ ਚਿਟ-ਕਪੜੇ ਦੋਸ਼ੀਆਂ
ਕਾਵਾਂ ਤੇ ਕੁੱਤਿਆਂ ਦੀਆਂ ਖਾਧਾਂ ਨੇ ਬਣਦੀਆਂ
ਕੂੜੇ ਦੇ ਢੇਰ ਰੁਲਦੀਆਂ ਕੰਜਕਾਂ ਨੇ ਲੋਥੀਆਂ
ਭਖਦੇ ਤੰਦੂਰੀਂ ਸੜਦੀਆਂ ਸੰਸਦ ਦੀ ਅੱਖ ਹੇਠ
ਦਿੱਲੀ ਦੇ ਪਥ ਤੇ ਛੰਡੀਆਂ ਬੇਤਾਲਾਂ ਨੋਚੀਆਂ
ਬਸ ਮਾਸ ਦੀਆਂ ਬੋਟੀਆਂ Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-57768193642077993332012-11-13T17:32:00.001-08:002012-11-13T17:33:04.896-08:00चाँद अब सुर्खियों में रहता है
अपनी ही मस्तियों में रहता है
चाँद अब सुर्खियों में रहता है
है अँधेरा भी उस के पास कहीं
सिमट कर हाशियों में रहता है
सब सितारे भी मेरे डूब चुके
दुख मेरी राशियों में रहता है
भर्म का आयना था टूट गया
दिल मेरा किरचियों में रहता है
दिल में इनसान के,का'बे में नहीं
न खुदा काशियों में रहता है
Charanjeethttp://www.blogger.com/profile/05456504353034225357noreply@blogger.com5tag:blogger.com,1999:blog-36227742134611945.post-59268039697951977502012-10-22T09:49:00.002-07:002012-10-22T09:50:52.309-07:00ਸੂਰਜ ਦੇ ਕਾਤਿਲਾਂ ਨੂੰ ਇਲਜ਼ਾਮ ਦੇਣਾ ਪੈਣਾ
ਜੇ ਹੁਣ ਨਹੀਂ ਤਾਂ ਕਲ੍ਹ ਨੂੰ ਕੋਈ ਨਾਮ ਦੇਣਾ ਪੈਣਾਸੂਰਜ ਦੇ ਕਾਤਿਲਾਂ ਨੂੰ ਇਲਜ਼ਾਮ ਦੇਣਾ ਪੈਣਾ *ਸਰਘੀ ਵੀ ਉਹਨਾਂ ਖਾ ਲਈ , ਬਿਨ- ਟੋਕਿਆਂ ਦੁਪਹਰੀ ਸਾਨੂੰ ਰਾਤ ਹੀ ਨਾ ਰਹ ਜਾਏ, ਅਜੇ ਸ਼ਾਮ ਦੇਣਾ ਪੈਣਾਬਿਨ ਖੂਨ ਦਏ ਨਾ ਰੁਕਦੀ, ਤਲਵਾਰ ਜ਼ਾਲਿਮਾਂ ਦੀਦਿੱਲੀ ਦੇ ਚੌਕ ਫਿਰ ਹੁਣ ਬਲਿਦਾਨ ਦੇਣਾ ਪੈਣਾਗਿਣਤੀ 'ਚ ਨ ਕਿਸੇ ਵੀ , ਚੁਪ ਛੁਪ ਸ਼ਹੀਦ ਹੋਣਾ...
ਦੁਸ਼ਮਣ ਦਾ ਸਿਰ ਜੇ ਲੈਣਾ, ਸਰੇ ਆਮ ਦੇਣਾ ਪੈਣਾ
ਮੁਕ ਜਾਂਦੇ ਨੇ ਸਮੁੰਦਰ, ਇੰਝ ਬੂੰਦ ਬੂੰਦ ਲੜਿਆਂ
ਇਕ ਹੋ ਕੇ ਜੂਝਣਾ ਪਊ, ਘਮਸਾਨ ਦੇਣਾ ਪੈਣਾ
Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-13104987442303223992012-09-11T22:01:00.000-07:002012-09-11T22:02:58.642-07:00ਅਸਤ
ਅਸਤ------------ਡੁਬ ਗਿਆ ਇਕ ਸੂਰਜ ਹੋਰਮੈਨੂੰ ਜੀ ਕੇਦੂਰ ਪਹਾੜਾਂ ਨਾਲਪੱਛਮ ਦੇਸਿਰ ਮਾਰਦਾ ਮੋਇਆ ਹੈਇਕ ਫਰਹਾਦਤੇਸ਼ੇ ਨਾਲ ਖਰਾਦਿਆਭਿਜ ਗਿਆਆਂਚਲ ਸ਼ੀਰੀਂ ਦਾਸ਼ਾਮ ਦੀਲਹੂ ਲੁਹਾਣ ਹੋਇਆਫੇਰ ਕਿਸੀ ਦੀ ਵੰਗ ਟੁੱਟੀ
ਦੰਦੀਂ ਲੈ ਕੇ ਜੀਭ ਟੁੱਕੀ
ਥੱਕਿਆ ਪਰਿੰਦਾ ਮੁੜਿਆ ਕੋਈ
ਧੂੰਏਂ 'ਚੋਂ ਕਾਰਖਾਨਿਆਂ ਦੇ
ਟਕ-ਟਕ ਖਰੜ-ਖਰੜ
ਕੰਨ-ਖਾਣੇਂ ਰੌਲਿਆਂ ਵਿੱਚੋਂਆਹਰ ਕਰਦਾ ਚੋਗ ਦੇਬੋਟ ਕੋਈ ਸੌਂ ਗਿਆਭੁੱਖਣ-ਭਾਣਾਚੁੰਝਾਂ ਤੋਂ ਅੰਞਾਣਾਂਆਸ ਕੋਈ ਸਿਸਕਦੀਨੀਂਦਰਾਂ Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-81661880716844861012012-09-05T21:13:00.000-07:002012-09-05T21:14:05.402-07:00ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ
ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ
ਕਲ ਦਾ ਅਖਬਾਰ ਸੀ ਬਸ ਦੇਖ ਲਿਆ ਰੱਖ ਛੱਡਿਆ
ਰਾਤ ਮਜ਼ਦੂਰ ਦੇ ਘਰ ਫੇਰ ਨਾ ਚੁੱਲਾ ਜਲਿਆ
ਬਲਦੇ ਜਿਸਮਾਂ ਦੀ ਅਗਨ ਸੇਠ ਮਹੱਲ ਰਤ ਛੱਡਿਆ
ਰੁੱਖ ਇਹ ਆਜ਼ਾਦੀ ਦਾ ਡੰਡਲ ਹੀ ਤਾਂ ਬਸ ਰਹਿ ਗਿਆ ਹੁਣ
ਫਲ ਤਾਂ ਫਲ ਕੋਈ ਸਿਆਸਤ ਨੇ ਨਹੀਂ ਪੱਤ ਛੱਡਿਆ
ਗਲ ਬਰਾਬਰਤਾ ਦੀ ਤੁਰਦੀ ਵੀ ਰਹੀ ਲੰਗੜਾਂਦੀ
ਜੁੱਗੜੇ ਬੀਤ ਗਏ ਮਨੂੰਆਂ ਨਹੀਂ ਹਠ ਛੱਡਿਆ
ਰਾਤ ਕਲਮਾਂ ਜੁੜੀਆਂ ਗਮ ਦੇ ਤ੍ਰਿੰਝਣ ਬੈਠੇ
ਦੁਖ ਦੇ ਚਰਖੇ ਤੇ ਕੋਈ ਗੀਤ ਨਵਾਂ ਕੱਤ ਛੱਡਿਆ
ਹੁਣ ਤਈਂ ਚੀਸ ਵੀ ਇਕ Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-9432534169105917482012-09-04T09:29:00.000-07:002012-09-04T09:30:30.583-07:00दुआ-ए-मुल्तमस
दुआ-ए-मुल्तमस--------------चलो यूं करते हैंकि रात की तन्हाइयों कोलबों की ख़ामोशियों मेंबांध लेते हैं ,और बङा लेते हैं कुछतारीकीयों कोतेरी ज़ुल्फ़-ए-सियाह को तान कर,औरसितारों से गुज़ारिश करते हैं किभींच लें अपनी आखेंकुछ देर के लिए-चलोचांद को बुझा लेते हैं----------
-
Charanjeethttp://www.blogger.com/profile/05456504353034225357noreply@blogger.com1tag:blogger.com,1999:blog-36227742134611945.post-86524204177267641442012-08-31T11:14:00.000-07:002012-08-31T11:15:10.402-07:00ਉਹ ਗਿਆ ਕਦ ਦੀ ਉਸ ਦੀ ਬਾਤ ਗਈ
ਉਹ ਗਿਆ ਕਦ ਦੀ ਉਸ ਦੀ ਬਾਤ ਗਈ
ਖੌਰੇ ਕੀ ਸੋਚਦੀ ਹੈ ਰਾਤ ਗਈ
ਉਮਰ ਹੋਈ ਹੈ ਉਸ ਨੂੰ ਵੇਖਿਆਂ ਵੀ
ਦਿਲ 'ਚ ਤਸਵੀਰ ਸਾਖਸ਼ਾਤ ਗਈ
ਵਿਚ ਗਗਨ ਸੰਗ ਤਾਰਿਆਂ ਉਲਝੀ
ਦੂਰ ਲਭਦੀ ਜੋ ਉਸ ਨੂੰ ਝਾਤ ਗਈ
ਮੈਂ ਲਹੂ ਨਾਲ ਪੇੜ ਸੀ ਸਿੰਜਿਆ
ਘਰ ਬਿਗਾਨੇ ਨੂੰ ਛਾਂ ਦੀ ਦਾਤ ਗਈ
ਇਸ 'ਚ ਤੇਰੀ ਵੀ ਕੋਈ ਜਿਤ ਤਾਂ ਨਹੀਂ
ਹਰ ਹੀ ਬਾਜ਼ੀ ਜੇ ਮੇਰੀ ਮਾਤ ਗਈ
ਸਚ ਹੈ 'ਕੱਲਾ ਹੀ ਤਾਂ ਗਿਆ ਸੀ ਉਹ
ਸਾਥ ਪਰ ਮੇਰੀ ਕਾਇਨਾਤ ਗਈ
Charanjeethttp://www.blogger.com/profile/05456504353034225357noreply@blogger.com5tag:blogger.com,1999:blog-36227742134611945.post-39803849228087382272012-08-27T12:26:00.002-07:002012-08-27T12:26:56.178-07:00ਤੂੰ ਮੇਰੀ ਇਕ ਦੁਖਦੀ ਰਗ ਹੈ
ਮੇਰੇ ਲਈ ਮੇਰੇ ਤੋਂ ਵੱਧ ਹੈ
ਤੂੰ ਮੇਰੀ ਇਕ ਦੁਖਦੀ ਰਗ ਹੈ
ਉਮਰਾਂ ਦੀ ਉੰਗਲ ਤੇ ਜੜਿਆ
ਸੂਹੇ ਇਕ ਮੋਤੀ ਦਾ ਨਗ ਹੈ
ਸ਼ਾਮ ਦੁਮੇਲੀਂ ਬਹਿ ਜਿਸ ਸੇਕੇ
ਬੱਦਲ ਦੇ ਸੀਨੇ ਦੀ ਅੱਗ ਹੈ
ਗੁਲ-ਮੋਹਰ ਦਾ ਫੁੱਲ ਕੋਈ ਖਿੜਿਆ
ਜਾਂ ਤੇਰੇ ਚਿਹਰੇ ਦੀ ਲੱਜ ਹੈ
ਤੇਰੇ ਮੁਖ-ਮੰਡਲ ਦੀਆਂ ਕਿਰਨਾਂ
ਜਿੱਥੋਂ ਤੀਕ ਨਜ਼ਰ ਦੀ ਹੱਦ ਹੈ
ਤੇਰਾ ਹੁਸਨ ਬਿਆਂ ਨਾ ਹੋਇਆ
ਮੇਰੀ ਹੀਣ ਕਲਮ ਦਾ ਕਜ ਹੈ
ਹੋਇਆ ਨਾ ਹੋਇਆ ਇਕ ਵਰਗਾ
ਤੇਰੇ ਬਿਨ ਜੀਵਨ ਦਾ ਹੱਜ ਹੈ?
ਰਾਤਾਂ ਨੂੰ ਲੋਅ ਤਾਰਿਆਂ ਦੀ ਵੀ
ਬਹੁਤੀ ਹੁਸਨ ਤੇਰੇ ਦੀ ਧਜ ਹੈ
Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-13948678371414266412012-08-18T09:51:00.000-07:002012-08-18T09:51:31.315-07:00ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈ
ਅੱਖ ਹੈ , ਵਗਦੀ ਰਹੇ ਜੇ ਗੰਗਾ ਹੈ
ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈ
ਖੂਨ ਤਕ ਪਹੁੰਚਿਆ ਨਾ ਅੱਖ ਰੰਗਣੈ
ਦਰਦ ਉਠਿਆ ਤਾਂ ਪਾਣੀ ਰੰਗਾ ਹੈ
ਸੁੱਤੇ ਸਿਧ ਜ਼ਿੰਦਗੀ ਕਿਵੇਂ ਚਲਦੀ
ਲੇਖ ਹੀ ਜਦ ਕਿ ਇਸ ਦਾ ਲੰਗਾ ਹੈ
ਓਹੀ ਖਿੜਦੀ ਬਹਾਰ ਹੋ ਜਾਵੇ
ਜੇਸ ਰੁਤ ਨੂੰ ਤੇਰਾ ਮੜੰਗਾ ਹੈ
ਦਿਲ ਫੇਰ ਯਾਦ ਦੇ ਦੁਆਰੇ ਤੇ
ਤੇਰੀ ਸੂਰਤ ਦਾ ਭਿਖ- ਮੰਗਾ ਹੈ
ਹੋਵੇ ਕੋਈ ਏਸ ਦਾ ਕੀ ਢੰਗ ਵਾਲਾ
ਮੇਰਾ ਜਦ ਜੀਣ ਹੀ ਬੇਢੰਗਾ ਹੈ
ਘਰ ਘਰ ਕਾਲਖਾਂ ਦਾ ਡੇਰਾ ਹੈ
Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-25570826559046162232012-08-07T09:12:00.001-07:002012-08-07T09:13:46.523-07:00ਕੋਈ ਛੋਟੀ ਤਾਂ ਨਹੀਂ ਤੈਥੋਂ ਵਿਛੜਨੇ ਦੀ ਹੈ ਗੱਲ
ਵਕ਼ਤ ਦੇ ਅੰਤ ਤਈ ਲੇਖ ਬਿਗੜਨੇ ਦੀ ਹੈ ਗੱਲ
ਕੋਈ ਛੋਟੀ ਤਾਂ ਨਹੀਂ ਤੈਥੋਂ ਵਿਛੜਨੇ ਦੀ ਹੈ ਗੱਲ
ਦਿਲ ਤੇ ਗੂੜਾ ਲਿਖੇ ਹੱਥਾਂ ਤੋਂ ਸਾਫ਼ ਮੇਟ ਦਏ
ਨਾ ਲੜਾਂ ਕਿਉਂ ਖੁਦਾ ਦੇ ਨਾਲ,ਝਗੜਨੇ ਦੀ ਹੈ ਗੱਲ
ਤੇਰੇ ਬਗੈਰ ਜੇ ਜੀਵਨ ਤਾਂ ਫੇਰ ਕੀ ਹੋਇਆ
ਮੇਰਾ ਮਰਨਾ ਕੀ ਭਲਾ ਅੱਡੀਆਂ ਰਗੜਨੇ ਦੀ ਹੈ ਗੱਲ
ਦਿਲ ਤਾਂ ਲਗਦਾ ਹੀ ਨਹੀਂ ਤੇਰੇ ਬਿਨ ਲਗਾਇਆ ਬਹੁਤ
ਕਿਸੀ ਦਰਖਤ ਦੇ ਪੈਰੋਂ ਹੀ ਉਖੜਨੇ ਦੀ ਹੈ ਗੱਲ
ਲਵੀ ਬਹਾਰ ਦੀ ਹਿੱਕ ਤੇ ਖਿੜੇਂਦੇ ਸੂਹੇ Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-77168548428669652472012-08-02T10:38:00.000-07:002012-08-02T10:39:06.626-07:00ਤੂੰ ਆ ਕੇ ਹਾਲ ਤਾਂ ਪੁਛ ਜਾ ,ਨਹੀਂ ਉਪਚਾਰ ਨਾ ਕਰਨਾ
ਨਹੀਂ ਆਣਾ ਤਾਂ ਕਹ ਦੇਵੀਂ ਗਲਤ ਇਕਰਾਰ ਨਾ ਕਰਨਾ
ਖੁਦਾ ਦਾ ਵਾਸਤਾ ਏਦਾਂ ਦਾ ਸ਼ਿਸ਼ਟਾਚਾਰ ਨਾ ਕਰਨਾ
ਜਦੋਂ ਪੱਕ ਜਾਏਗਾ ਆਪੇ ਹੀ ਤੇਰੀ ਝੋਲੀ ਭਰ ਦੇਊ
ਬਿਰਖ ਨੂੰ ਕੱਚੀਆਂ ਅੰਬੀਆਂ ਲਈ ਸੰਗਸਾਰ ਨਾ ਕਰਨਾ
ਤੇਰੀ ਹੀ ਯਾਦ ਦੇ ਦਿਸ-ਹਦਿਆਂ ਤੇ ਦਿਨ ਉਦੇ ਹੋਵੇ
ਹਨੇਰੇ ਦਾ ਪਸਾਰਾ ਇਕ ਤੇਰਾ ਦੀਦਾਰ ਨਾ ਕਰਨਾ
ਹੈ ਘਰ ਦੇ ਵਾਂਗ ਹੀ ਦਿਲ ਦਾ ਵੀ ਦਰਵਾਜ਼ਾ ਖੁੱਲਾ ਰਖਿਆ
ਜੇ ਯਾਰੀ, ਆ ਸਮਝ ਹਕ਼ ,ਫੇਰ ਸ਼ਿਸ਼ਟਾਚਾਰ ਨਾ ਕਰਨਾ
ਮਸੀਹਾਈ ਨਹੀਂ ਤੇਥੋਂ ਸਿਰਫ Charanjeethttp://www.blogger.com/profile/05456504353034225357noreply@blogger.com2tag:blogger.com,1999:blog-36227742134611945.post-45702354491315301492012-07-18T16:07:00.002-07:002012-07-18T17:48:56.155-07:00talkhyaan
ਮਿਲਣ ਦਾ ਕਦ ਸੀਸਵਾਲ ਵੀ,ਕਿ ਇਕ ਆਸ ਵੀ ਨਹੀਂ ਸੀਸੱਚੀਵਸਲ ਦੀ ਕਦੀ;ਚਲ ਹੁਣਛੱਡ ਦੇਂਦਾ ਹਾਂਝੂਠੀ ਵੀ ਜੇ ਸੀਕੋਈ--------------------ਸੰਭਾਲ ਲਿਆ ਮੈਂ ਹੁਣ ਤੈਨੂੰਓਸ ਥਾਂਅੰਤਰ ਦੀ ਮੇਰੇਜੋ ਨਹੀਂ ਮਿਟਣੀਹਸਤੀ ਦੇ ਮਿਟ ਜਾਣ ਤੇ ਵੀਮੇਰੀ;ਬੋਲ ਚਾਹੇ ਹੁਣ ਤੂੰਮੇਰੇ ਨਾਲਜਾਂ ਨਾ ਬੋਲ,ਵੱਖ ਨਹੀਂ ਤੂੰਮੇਰੇ ਤੋਂਚਾਨਣੀ ਨਹੀਂ ਜਿਵੇਂਹਨੇਰੇ ਤੋਂਰਾਤ ਦੇ-ਲੋਅ ਤੂੰ ਮੇਰੀ-------------------------ਕੁਝ ਨਹੀਂ ਹੁੰਦਾ ਸ਼ਇਦਰਿਸ਼ਤਾਦੁੱਖ ਦਾ ਵੀ,ਪਰਜਾਣ ਲਈਂਕਿ ਜਾਣ ਲਵਾਂਗਾਗਮ ਦਾ,ਉਦਾਸੀ ਦਾਜਦ ਵੀ Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-56594756919874182232012-07-05T07:34:00.000-07:002012-07-05T07:34:28.719-07:00ਪਹਿਲੇ ਚੁੰਮਣ ਤਰੀਕ ਅੱਜ ਤਕ ਵੀ
ਪਹਿਲੇ ਚੁੰਮਣ ਤਰੀਕ ਅੱਜ ਤਕ ਵੀ
ਦਿਲ ਤੇ ਰੱਖੀ ਉਲੀਕ ਅੱਜ ਤਕ ਵੀ
ਗੋਰੀ ਧੁਪ ਵਿਚ ਧੁਆ ਕੇ ਰੱਖੀ ਹੈ
ਮੇਰੀ ਅੱਖ ਨੇ ਉਡੀਕ ਅੱਜ ਤਕ ਵੀ
ਤੇਰੀ ਗਫ਼ਲਤ ਦੀ ਪਾਈ ਰੂਹ ਤੇ ਮੇਰੀ
ਪੀਢੀ ਚੁਭਦੀ ਹੈ ਚ੍ਹੀਕ ਅੱਜ ਤਕ ਵੀ
ਯਾਦ ਤੇਰੀ ਹੈ ਕੰਡਾ ਬਣ ਕੇ ਰਹੀ
ਮੇਰੇ ਸਾਹੀਂ ਸ਼ਰੀਕ ਅੱਜ ਤਕ ਵੀ
ਕੁਝ ਕੁ ਆਹਾਂ ਤੇ ਸੈਆਂ ਗਮ ਦੁਖੜੇ
ਮੇਰੇ ਦਿਲ ਦੀ ਵਟੀਕ ਅੱਜ ਤਕ ਵੀ
ਦਰਦ ਦਫਤਰ ਤੇ ਦੁਖ ਕਿਤਾਬਾਂ ਦੀ
ਜਿੰਦ ਹੈ ਮੇਰੀ ਸਟੀਕ ਅੱਜ ਤਕ ਵੀ
ਦਬ ਲਈ ਸੀ ਜੋ ਤੇਰੇ ਜਾਣੇ ਵਕਤ
ਗੂੰਜਦੀ ਰੂਹ ਚ ਚੀਕ ਅੱਜ ਤਕ ਵੀ
Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-79338619773214571902012-06-12T08:52:00.000-07:002012-06-12T08:52:55.163-07:00जान जाएगी, जान जाओगे
कब यह सोचा था यूँ सतायोगे
अलविदा ! और भूल जाओगे
हर सू रंगीं बहार राइज़ है
आ गये फूल तुम कब आयोगे
कैसे जीते हैं लोग मर कर भी
जान जाएगी, जान जाओगे
तुम भी, सोचा न था कभी होगा
यूँ मेरा ज़ब्त आज़माओगे
शाम-ए-जीस्त अब , कि तुम तो कहते थे
शाम ढलते ही लौट आओगे
कैसे जीता हूँ देखने के लिए
मर भी जाऊंगा क्या तुम आओगे ?!!
जानते, तुम तलक को हार चुका
इस से आगे भी कुछ हराओगे
यही Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-4841457078134951512012-06-11T16:46:00.001-07:002012-06-11T16:46:40.575-07:00Charanjeethttp://www.blogger.com/profile/05456504353034225357noreply@blogger.com2tag:blogger.com,1999:blog-36227742134611945.post-40233509377183454372012-06-10T23:24:00.001-07:002012-06-10T23:26:10.915-07:00ਤੈਥੋਂ ਨਹੀਂ ਸੀ ਤੇਰੀ ਖੁਸ਼ਬੂ ਸਮੇਟ ਹੋਈ
ਰਤ-ਪੀਣੀ ਯਾਦ ਤੇਰੀ ਦਿਲ ਤੋਂ ਨਾ ਮੇਟ ਹੋਈ
ਅੰਬਰ-ਦੀ-ਵੇਲ ਵਾਂਗਣ ਸੋਚੀਂ ਵਲੇਟ ਹੋਈ
ਬੱਦਲਾਂ ਦੇ ਹਰਫੀਂ ਸੂਰਜ ਲਿਖਿਆ ਸੀ ਨਾਮ ਅਰਸ਼ੀਂ
ਸਤਰੰਗੀ-ਪੀਂਘ ਤੇਰੀ ਧੁੱਪ ਲਈ ਸਲੇਟ ਹੋਈ
ਫੇਰ ਅੱਜ ਵੀ ਮਹਿਕਦੀ ਸੜਕਾਂ ਦੇ ਸਾਹੀਂ ਰਹਿ ਗਈ
ਤੈਥੋਂ ਨਹੀਂ ਸੀ ਤੇਰੀ ਖੁਸ਼ਬੂ ਸਮੇਟ ਹੋਈ
ਸੌ ਜਾਨ ਦਾ ਪ੍ਰਣ ਸੀ ਸਰਦਲ ਤੇ ਫੁੱਲ ਕਰਨਾ
ਇੰਝ ਇਸ਼ਟ ਮੇਰਾ ਰੁੱਸਿਆ ਇਕ ਵੀ ਨਾ ਭੇਟ ਹੋਈ
ਗਮ ਦੀ ਨਦੀ ਦੇ ਚੜਨੈ ਹੰਝੂ ਦੀ ਸੇਮ ਪੈ ਗਈ
ਅੱਖ ਦੀ ਹਰੀ-ਭਰੀ ਇੰਝ ਵਾਦੀ ਸੀ ਬੇਟ ਹੋਈ
ਇਹ ਲਤ ਸਿਆਸਤਾਂ ਦੀCharanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-27366621573386628532012-05-28T07:24:00.000-07:002012-06-04T13:09:42.875-07:00ਮੈਂ ਵੀ ਬੰਦਾ ਤੇਰਾ ਖ਼ੁਦਾ ਸਾਹਿਬ
ਐਨਾ ਕੀ ਵਿਤਕਰਾ ਖ਼ੁਦਾ ਸਾਹਿਬ
ਮੈਂ ਵੀ ਬੰਦਾ ਤੇਰਾ ਖ਼ੁਦਾ ਸਾਹਿਬ
ਕੀ ਇਹ ਹਰ ਦਮ ਰੁਆਵਣਾ ਮੈਨੂੰ
ਹਸ ਲਵਾਂ ਕੀ ਬੁਰਾ ਖ਼ੁਦਾ ਸਾਹਿਬ
ਦਿਲ ਵੀ ਦੇਵੇਂ ਤੇ ਫੇਰ ਕੋਂਹਦਾ ਰਹੇਂ
ਤੂੰ ਬੜਾ ਔਂਤਰਾ ਖ਼ੁਦਾ ਸਾਹਿਬ
ਹਾਂ ਤੂੰ ਮਾਲਿਕ ਤੁੰ ਕੁਝ ਵੀ ਕਰ ਸਕਦੈਂ
ਮੈਨੂੰ ਕੀ ਆਸਰਾ ਖ਼ੁਦਾ ਸਾਹਿਬ
ਦਿਲ ਤੇ ਲਿਖ ਕੇ ਤੇ ਹੱਥੋਂ ਮੇਟ ਦਏਂ
ਕੋਈ ਤੂੰ ਮਸਖਰਾ ਖ਼ੁਦਾ ਸਾਹਿਬ
ਖਰੀਆਂ ਖਰੀਆਂ ਸੁਣਾਊਂਗਾ ਤੈਨੂੰ
ਹੋਊ ਜਦ ਟਾਕਰਾ ਖ਼ੁਦਾ ਸਾਹਿਬ
ਦੇਈ ਚਲ ਹੋਰ ਗ਼ਮ ਉਠਾ ਲਉਂਗਾ
ਦਸ ਤਾਂ ਪਰ ਕਿਸ ਤਰਾਂ ਖ਼ੁਦਾ Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-70126409043585966722012-05-24T08:51:00.002-07:002012-05-24T08:51:25.044-07:00
os nujo chalaa giyalekin haimeri ruuh andar hi-----------ਯਾਦ ਹੈ ਮੈਨੂੰ ਉਹ ਦਿਨਜਿਸ ਦਿਨਚਾਨਣ ਤੇਰੇ ਦਾ ਘੁਟ ਭਰਿਆ ਸੀਤੇ ਦਿਲ ਦਾ ਵਿਹੜਾ ਠਰਿਆ ਸੀਸਿਖਰ ਦੁਪਹਿਰੇ ਦਾ ਸੂਰਜਤਨ ਮੇਰੇ ਤੋਂ ਵਖ ਹੋ ਕੇਕਿਸੀ ਹਿੰਮ ਚੋਟੀ ਤੇ ਵਰ੍ਹਿਆ ਸੀ;ਉਸ ਦਿਨ ਮਨ ਦੇ ਸੁੱਕੇ ਬਾਗੀਂਇਛਰਾਂ ਦੇ ਪੂਰਨ ਦੇ ਵਾਂਙਣਕਲੀਆਂ ਨੇ ਅਲਖ ਜਗਾਈ ਸੀਤੇ ਰੰਗਾਂ ਦੀ ਰੁਤ ਆਈ ਸੀ,ਓਸ ਬਹਾਰ ਨੂੰ ਹੁਣ ਮੈਂਦਸ ਕਿਹੜੀ ਕੀਲੀ ਟੰਗ ਦਿਆਂਦਿਲ ਦੀ ਕਿਹੜੀ ਨੁਕਰ ਦੀਨ੍ਹੇਰ ਗੁਫਾ ਵਿਚ ਰੱਖ ਦਿਆਂਜਾਂ ਟਾਹਣੀ ਟਾਹਣੀ ਪੱਛ ਦਿਆਫੁਲਾਂCharanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-33185992293332496162012-05-23T22:21:00.000-07:002012-05-23T22:21:24.372-07:00
ਸੁਬਹ ਚੜਨਾ ਤੇ ਸ਼ਾਮ ਡੁੱਬ ਜਾਣਾ
ਏਹੀ ਸੂਰਜ ਦਾ ਜ਼ਿੰਦਗੀਨਾਮਾ
ਨਿੰਮੋਝੂਣੇ ਸਿਤਾਰੇ- ਪਤ ਵੇਖਣ
ਰਾਤ ਟਹਿਣੀ ਤੇ ਚੰਨ ਦਾ ਮੁਰਝਾਣਾ
ਤੇਰਾ ਸੀ ਨਾ ਹੀ ਮੇਰਾ ਵਿਛੜਨ ਦਾ
ਕੋਈ ਰੱਬ ਹੈ ਸੀ ਜੇਸ ਦਾ ਭਾਣਾ
ਹੋਰ ਰਬ ਕੀ ਸਜਾ ਲਈ ਜੰਨਤ
ਕਰਕੇ ਦਿਲ ਤੇਰਾ ਮੇਰਾ ਵੀਰਾਨਾ
ਇਹ ਵੀ ਧਰਮਾਂ ਦੇ ਦੇਸ ਦਾ ਖਾਸਾ
ਸੌਂਦਾ ਇਕ ਵਰਗ ਹੀ ਭੁੱਖਣਭਾਣਾ
ਹੁਣ ਤਾਂ ਅੰਬਾਨੀਆਂ ਹਵਾ ਵੀ ਮੱਲੀ
ਕਦੋਂ ਤਕ ਗੁਰਬਤਾਂ ਨੂੰ ਸਾਹ ਆਉਣਾ
ਲਾਟ ਹਰ ਇਕ ਮਿਆਦ ਰਖਦੀ ਹੈ
ਰਾਤ ਮੁਕਦੀ ਹੈ ਏਸ ਬੁਝ ਜਾਣਾ
Charanjeethttp://www.blogger.com/profile/05456504353034225357noreply@blogger.com0tag:blogger.com,1999:blog-36227742134611945.post-23469512949845368942012-05-02T14:34:00.000-07:002012-05-02T14:34:03.241-07:00ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ
ਅੱਖੀਂ ਬੰਨੇ ਸਬਰਾਂ ਨੂੰ ਠੋਕਰ ਲਗਾ ਕੇ ਤੁਰ ਗਿਆ
ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ
ਸੁੰਨ ਮਸਾਣਾਂ ਦੇ ਖਿਆਲੀਂ ਚੁਪ ਚੁਪੀਤੀ ਯਾਦ ਦਾ
ਬੀਤਿਆਂ ਦੀ ਕਬਰ ਤੇ ਦੀਵਾ ਜਗਾ ਕੇ ਤੁਰ ਗਿਆ
ਜਾਗਦੇ ਜਹੇ ਸੁਫਨਿਆਂ ਵਿਚ ਕੱਚੇ ਘੜਿਆਂ ਦਾ ਸਫਰ
ਸੋਹਣੀ ਦਾ ਝੌਲ੍ਹਾ ਸੀ ਅੱਖਾਂ ਨੂੰ ਝਨਾ ਕੇ ਤੁਰ ਗਿਆ
ਰਚ ਗਈ ਲਹਿੰਦੇ ਦੇ ਪਲਕੀਂ ਵਿਲਕਦੀ ਲਾਲੀ ਜਦੋਂ
ਗੈਰ ਦੀ ਹੱਥ ਆਪਣੇ ਮਹਿੰਦੀ ਰਚਾ ਕੇ ਤੁਰ ਗਿਆ
ਇਸ ਅਧੂਰੇ ਜਗ ਚ ਕੋਈ ਜੀਵ ਸੀ ਉਸ ਪਾਰ ਦਾ
ਜੰਨਤਾਂ ਦੀ ਰੀਝ ਦਾ ਝੌਲ੍ਹਾ ਵਿਖਾ ਕੇ Charanjeethttp://www.blogger.com/profile/05456504353034225357noreply@blogger.com2